Posts

ਸ ਬਲਦੇਵ ਸਿੰਘ

 ਅੱਜ ਸਰਕਾਰੀ ਐਲੀਮੈਂਟਰੀ ਪਿੰਡ ਮੁੱਧ ਖੋਖਰ ਵਿੱਚ ਬੱਚਿਆਂ ਦੇ ਠੰਢੇ ਪੀਣ ਵਾਲੇ ਪਾਣੀ ਦਾ ਉਦਘਾਟਨ ਸਰਦਾਰ ਬਲਦੇਵ ਸਿੰਘ ਮਿਆਂਦੀਆ ਵੱਲੋ ਕੀਤਾ ਗਿਆ ਇਸ ਸਮੇ ਪਿੰਡ ਦੇ ਸਰਪੰਚ ਅਤੇ ਰਾਣਾ ਨੰਬਰਦਾਰ ਮੁੱਧ ਅਤੇ ਹੋਰ ਪਤਵੰਤੇ ਸੱਜਣਾਂ ਵੱਲੋਂ ਫੁੱਲਾ ਦੇ ਹਾਰਾਂ ਨਾਲ ਲੱਦ ਕੇ ਦਲਜੀਤ ਸਿੰਘ ਮਿਆਂਦੀਆ ਅਤੇ ਆਮ ਆਦਮੀ ਪਾਰਟੀ ਸੀਨੀਅਰ ਆਗੂਆਂ ਗੁਰਵਿੰਦਰ ਸਿੰਘ ਫੌਜੀ ਅਤੇ ਡਾਕਟਰ ਸਵਰਨਜੀਤ ਸਿੰਘ ਸੌੜੀਆਂ ਦਾ ਸਨਮਾਨ ਕੀਤਾ ।ਇਸ ਮੌਕੇ ਬਲਦੇਵ ਸਿੰਘ‌ ਮਿਆਂਦੀਆਂ ਵੱਲੋ ਪਿੰਡ ਵਾਸੀਆਂ ਦਾ ਐਨਾ ਮਾਣ ਦੇਣ ਲਈ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਗਿਆ ।